Punjabi Vich Jurmana Mafi lai Bine Patar Likho | ਆਪਣੇ ਮੁੱਖ ਅਧਿਆਪਕ ਜੀ ਨੂੰ ਜੁਰਮਾਨਾ ਮਾਫ਼ੀ ਲਈ ਬਿਨੈ-ਪੱਤਰ ਲਿਖੋ।

ਆਪਣੇ ਮੁੱਖ ਅਧਿਆਪਕ ਜੀ ਨੂੰ ਜੁਰਮਾਨਾ ਮਾਫ਼ੀ ਲਈ ਬਿਨੈ-ਪੱਤਰ ਲਿਖੋ।Punjabi Vich Jurmana Mafi lai Bine Patar Likho Class 5,6,7,8,9 ate class 10


Punjabi Vich Jurmana Mafi lai Bine Patar Likho | ਆਪਣੇ ਮੁੱਖ ਅਧਿਆਪਕ ਜੀ ਨੂੰ ਜੁਰਮਾਨਾ ਮਾਫ਼ੀ ਲਈ ਬਿਨੈ-ਪੱਤਰ ਲਿਖੋ।

Jurmana mafi arji in punjabi | Remission of fine application in punjabi | 

ਇਹ ਪੱਤਰ ਓਦੋ ਲਿਖਿਆ ਜਾਂਦਾ ਹੈ ਜਦ ਤੁਹਾਡੀ ਘਰ ਦੇ ਹਾਲਤ ਸਹੀ ਨਾ ਹੋਣ ਅਤੇ ਤੁਸੀ ਸਕੂਲ ਦਾ ਜੁਰਮਾਨਾ ਨਹੀਂ ਦੇ ਸਕਦੇ | Jurmana lag jan de karan kai ho sakde han. una karna da apni lod mutabik edit kar sakde ho. jurmana na den lai yan ghat karan lai vi es application nui edit ki ja sakda hai.

Punjabi Letter on "Principal nu Jurmana Mafi vaster Benti Patar", "ਪ੍ਰਿੰਸੀਪਲ ਨੂੰ ਜ਼ੁਰਮਾਨਾ ਮੁਆਫ਼ੀ ਵਾਸਤੇ ਬੇਨਤੀ ਪੱਤਰ" Complete Punjabi Patra for Kids and Students.


ਸੇਵਾ ਵਿਖੇ ,

ਸ਼੍ਰੀ ਮੁਖ ਅਧਿਆਪਕ ਜੀ  

------------ ਸਕੂਲ  

------------- ਸ਼ਹਿਰ  

ਵਿਸ਼ਾ - ਜੁਰਮਾਨਾ ਮੁਆਫੀ ਲਈ ਬਿਨੈ-ਪੱਤਰ |

ਸ਼੍ਰੀ ਮਾਨ ਜੀ ,

ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਚ -------- ਜਮਾਤ ਵਿਚ ਪੜ੍ਹਦਾ/ਪੜ੍ਹਦੀ ਹਾਂ l ਮੇਰੇ ਪਿਤਾ ਜੀ ਇਕ ਛੋਟੇ ਜਿਹੇ ਕਾਰਖਾਨੇ ਵਿਚ ਕੰਮ ਕਰਦੇ ਹਨ l ਉਹਨਾਂ ਦੀ ਆਮਦਨ ਬਹੁਤ ਜ਼ਿਆਦਾ ਨਹੀਂ ਹੈ l ਉਹਨਾਂ ਦੀ ਆਮਦਨ ਨਾਲ ਸਾਰਾ ਘਰ ਚਲਾਣਾ ਬਹੁਤ ਮੁਸ਼ਕਿਲ ਹੈ l ਉਹ ਮੇਰੇ ਸਕੂਲ ਦਾ ਇਹ ਜੁਰਮਾਨਾ ਨਹੀਂ ਦੇ ਸਕਦੇ l ਕਿਰਪਾ ਕਰਕੇ ਮੇਰਾ ਜੁਰਮਾਨਾ  ਮੁਆਫ ਕਰ ਦਿੱਤਾ ਜਾਵੇ l ਮੈਂ ਆਪ ਜੀ ਦੀ ਬਹੁਤ ਬਹੁਤ ਧੰਨਵਾਦੀ ਹੋਵਾਂਗਾ/ਹੋਵਾਂਗੀ  l  

ਆਪ ਜੀ ਦੀ/ਦਾ  ਆਗਿਆਕਾਰੀ  

ਨਾਮ -
ਜਮਾਤ -
ਰੋਲ ਨੰ - 
ਮਿਤੀ - 

Read More Applications 

Previous Post Next Post

Contact Form